200+ Punjabi Captions for Instagram

Punjabi Captions for Instagram Collection In this article Punjabi Captions for Instagram are all going to offer this. Let’s take a look at Punjabi Captions For Instagram now. From this point on, you’ll need to look no further to find the best Punjabi Captions or Status because you’ll find a variety of Punjabi Captions for Instagramin this post alone.

Punjabi Captions for Instagram If you want to know more the post, continue reading the post thoroughly. If you enjoy the article you should share it and like it. If you’d like to read more similar posts you can save our website to your bookmarks So let’s get reading your friends Punjabi captions for Instagram — Friends. Share this post to your friends , too so they can also go through the posts. Then, let’s begin to read the states.

Friends, you’re likely to find all sorts of poems and status on this website. so you must bookmark this website and then share it with your friends to ensure it is possible for you as well as your buddies can check out posts of status and poets every day.

Table of Contents

 • ਜੋ ਜੋ Twitter ਵਰਤੇ ਦੇ ਨੇ
  ਉਹ ਕਿਰਪਾ ਕਰਕੇ #Savefarmer ਹੈਸ਼ਟੈੱਗ ਵਰਤੋ
 • ਮੈਨੂੰ ਮੇਰਾ ਕੱਲ’ ਦਿੱਸਦਾ ਏ ਤੇਰੇ ਚੋਂ
  ਹਰ ਮਸਲੇ ਦਾ ਹੱਲ’ ਦਿੱਸਦਾ ਏ ਤੇਰੇ ਚੋਂ ❤️
 • ਅੱਖਾਂ ਨਸ਼ੇੜੀ ਐਂ ਬੁੱਲ੍ਹ ਮੋਟੇ ਐਂ ਇਸ਼ਕ ਦੇ ਮਾਮਲੇ ‘ਚ ਨਸੀਬ ਬੜੇ ਖੋਟੇ ਐਂ ..
  ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨੀ ਜਦ ਵੀ ਸ਼ੀਸ਼ਾ ਦੇਖਿਆ..
  ਏਹੀ ਅਹਿਸਾਸ ਹੋਇਆ ਕਿ ਮੈਂ ਬਹੁਤਾ ਸੋਹਣਾ ਨੀ ਮੈਂ ਬਹੁਤਾ ਸੋਹਣਾ ਨੀ ।।#
 • ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ !……
  ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ ?  (Punjabi Captions for Instagram)
 • ਅਬ ਮਤ ਖੋਲਣਾ ਮੇਰੀ ਜ਼ਿੰਦਗੀ ਕੀ ਪੁਰਾਣੀ ਕਿਤਾਬੋਂ ਕੋ

 • Kida Fer Mai Kive Lag Rahya han.
 • Nazran eh Nazran Da Farq aa Sajan Kise Nu Jher Lgda ah Te Kise Nu Shead Wangu Mitha Lagda Hai.
 • Wha Oh Merya Rabba Menu Pave Galt Ohn Di Par Mere Yaara Nu Kuch Na Kahi.

Cool Punjabi Instagram Status

 • ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ
  ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ l
 • ਕਿੰਨੀ ਮੇਰੇ ਚ ਕਲਾ ਹੇ ਕਿੱਨਾ ਮੈਨੂੰ ਚੱਜ ਏ
  ਜਮਾਨਾ ਦੱਸੂ ਬਈ ਜਮਾਨਾ ਜੱਜ ਏ…
 • ਕਈ ਵਾਰ ਤੁਹਾਨੂੰ ਸਿਰਫ ਸਹੀ ਕਿਤਾਬਾਂ ਵਿਚ ਤੁਹਾਡਾ ਸੱਚਾ ਜਨੂੰਨ ਮਿਲ ਸਕਦਾ ਹੈ ਬਾਕੀ ਜਾਅਲੀ ਜਾਪਦਾ ਹੈ !!
 • ਕਮਾਲ 👍 ਹ ਉਹਨਾਂ ਲੋਕਾਂ 👥 ਦੀ ,
  ਜੋ ਸਾਡੇ ਤੋਂ ਸੜਦੇ 🔥 ਨ।
  ਪਤੰਦਰ ਮਹਿਫਲਾਂ 👤 ਆਪਣੀਆਂ ਲਾਉਣ ,
  ਤੇ ਗੱਲਾ ਫਿਰ ਵੀ ਸਾਡੀ ਹੀ ਕਰਦੇ ਨੇ👍
 • ਬੈਂਗਣ 🍆ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
 • Fake❌ ਕਮ ਕਰਦੇ ਨੀ🤚
  Nature🤗 ਵੀ ਸਾਡਾ Cool🙂 ਐ✅
  ਕਿਸੇ ਨੂੰ ਮਾੜਾ👇 ਚਗਾ👆 ਆਖਦੇ ਨਹੀਂ❎
  ਇਹੀ ਸਾਡਾ🙋‍♂️ Rule ਐਸਟੇਟ
 • ਆਪਾ ਆਪਣੀ ਮੌਜ🤟 ਵਿਚ ਰਹੀਦਾ ਉਸਤਾਦ”
  ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ
  #📝 ਟਕਸਟ ਸਟੇਟਸ
 • ☘️__ਲੱਖਾਂ ਸੋਹਣੇ ਚੇਹਰੇ ਜੱਗ ਉੱਤੇ__☘️
  ਸਭ ਨਾਲ ਦਿਲ ਲਾਇਆ ਨਹੀ ਜਾਂਦਾ,,,
  ਯਾਰ ਤੇ ਇੱਕ ਹੀ ਹੋਵੇ,, ਪਰ ਹੋਵੇ ਸੱਚਾ,,,
  ➪➪ ਕਿਉਂਕਿ… ਅੱਖੀਆਂ ਤੇ ਦਿਲ ‘ਚ,,
  ਦੂਜੀ ਵਾਰ ਕੋਈ ਵਸਾਇਆ ਨਹੀ ਜਾਂਦਾ ।।
 • ਯਾਰ ਥੋੜੇ ਜਿਹੇ ਜਜ਼ਬਾਤੀ ☺️ ਆ
  ਸਭ ਨਾਲ ਖੁੱਲ 🤗 ਜਾਣੇ ਆਂ ✔️
  ਜੇ ਕੋਈ ਪਿਆਰ 💕 ਨਾਲ ਬੁਲਾ ਲਵੇ
  ਆਪਾਂ ਤੇ ਗੁੱਸਾ 😠 ਵੀ ਭੁੱਲ ਜਾਂਦੇ ਆਂ 💯
 • 👉🏻ਜਟ ਦੱਬਦਾ ਨੀ ਅਜੇ ਤਾਂ 👬ਯਾਰਾਂ ਦਾ ਜੈਕ 🚨ਲਟ ਆਂ👌🏻
  ਜੁੱਤੀ 👞ਹਠ ਵੈਰੀਆਂ👇🏻ਨ ਰੱਖ ਤੁਰੀ ਦਾ👊🏻
  🚩ਚਕਵੇਂ ਏ ਕੰਮ .🙏🏻ਵੀਰਾਂ ਦੀ ਸਪੋਟ ਆਂ
 • ਬੜੀ ਫਿਲਮੀ😎 ਜਿੰਦਗੀ ਮਿੱਤਰਾ ਦੀ
  ਖੋਰੇ ਕਿੱਦਾ ਦਾ The End ਹੋਊ
 • Oh ਚਿੰਬੜੀ ਚੰਡੇਲ ਵੀਰੇ ਵੈਲਪੁਣੇ ਦੀ ਫੋਟੋ ਤੇ ਫਲਾਵਰ ਪਵਾਕੇ ਹਟਦੀ
 • ਮਾੜੇ ਸਮੇਂ ⌚️ ਵਿੱਚ ਕਦੇ
  ਡੋਲੀ ਦਾ ਨੀਂ ❌ ਹਦਾ
  ਮਾੜਾ ਬੋਲ 🗣️ ਜਾਵੇ ਕੋਈ
  ਅੱਗੇ ਬੋਲੀ 🗣️ ਦਾ ਨੀਂ ❌ ਹਦਾ
  ਕਰੀ ਦੀ ਉਡੀਕ ⏳ ਹਦੀ
  ਟੈਮ ⌚️ ਚਗੇ ਦੀ
  ਵਕਤ ⌚️ ਗਵਾਹੀ ਦਿੰਦਾ ਹੈ
  ਫੇਰ ਆਪ ਬੰਦੇ 👤 ਦੀ
 • ☎️ਹਲੋ ਟੋਂਨ ਤੇ ❤️ Sad ਦੇਬੀ ਦਾ ਗਾਣਾਂ ਈ ਚੱਲਦਾ..
  ਜਦ ਮਰਜ਼ੀ ਕਰ ਲਈਂ ਫ਼ੋਨ📞 ਨੀਂ ਨੰਬਰ ਪੁਰਾਣਾਂ ਈ ਚੱਲਦਾ.. (Punjabi Captions for Instagram)
 • #ਅੱਖੀ 👀ਵਖੀ ਗੱਲ ਤੇ ☝️#ਯਕੀਨ ਕਰੀਦਾ..!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐#ਚਾਡ਼ੀੲੇ..!!

  ਦਿਲੋ ਹੋਵੇ#ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ..!! ਕਰੇ ਜੋ #ਪਿਆਰ💞 ਉਤੋ ਜਾਨ #ਵਾਰੀੲੇ..
  #wmk#

Latest Punjabi Captions

 • ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ
 • *ਸੰਧੂ*ਤੇ ਰਹਿਮਤ ਰੱਬ ਦੀ ਏ, ਸਭ ਕੁੱਝ ਖਾਨੇ ਪੀਨੇ ਆਂ ,,
  ਸਾਨੂੰ ਮਰਿਆ 💔ਸਮਝ ਜੋ ਛੱਡ ਗਏ ਸੀ, ਕੋਈ ਦਸਦੋ ਅੱਜ ਵੀ 🥃ਜੀਨੇ ਆਂ ..
 • ਰਹਿ ਜਾਂਦੀ ਹੈ ਖਾਮੋਸ਼ੀ ਉਨ੍ਹਾਂ ਚੇਹਰਿਆਂ ਤੇ, ਜਿਨ੍ਹਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ।
 • ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ
  ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ..#🤟🤟
 • ਚਮਕ ਦਮਕ ਨਾ ਦੇਖ ਸੱਜਣਾ , ਵੇਖ ਨਾ ਸੁੰਦਰ ਮੁਖੜੇ,
 • ਹਰ ਮੁਖੜੇ ਦੇ ਅੰਦਰ ਦਿਲ ਹੈ , ਦਿਲ ਦੇ ਅੰਦਰ ਦੁਖੜੇ……. (Punjabi Captions for Instagram)
 • ੳੁਹ ਗੱਲ ਸੁਣ ਦਿਲਾ
  ਕੋਈ ਮੁੱਖ ਤੋਂ ਸੋਹਣਾ ਹੋ ਸਕਦਾ
  ਪਰ ਦਿਲ ਤੋਂ ਸੋਹਣਾ ਕੋਈ ਕੋਈ
 • ਜਿਸ ਘਰ ਮਾਂਵਾਂ ਹੱਸਣ ਬੱਚੇ ਖੇਡਣ ਪੰਛੀ ਗਾਵਣ ਉਸ ਘਰ ਰੱਬ ਦੇ ਛਿੜਕੇ ਇੱਤਰ ਹੁੰਦੇ ਨੇ ਸੱਚੀ ਉਹ ਘਰ ਪਵਿੱਤਰ ਹੁੰਦੇ ਨੇ ❤️
 • ਮਸਲਾ ਇਹ ਨਹੀਂ ਕਿ ਮੈਂ ਨਰਾਜ਼ ਹਾਂ ..
  ਮੁੱਦਾ ਤਾਂ ਇਹ ਹੈ ਕਿ ਤੈਨੂੰ ਫ਼ਿਕਰ ਕਿੰਨੀ ਕੁ ਹੈ ..
 • ਸਭ ਤੋ ਜਰੂਰੀ ਗੱਲ ਕੁੜੀਆ ਦੀ ਇੱਜਤ ਕਰਿਆ ਕਰੋ
 • ਪਿਆਰ ਕਰਨ ਵਾਲਿਆ ਦੇ 🥰ਦੀਵਾਨੇ ਆ ਮਿਠਿਆ ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ😘 (Punjabi Captions for Instagram)

New Instagram Caption Punjabi

 • Jithē pi’āra nahīṁ hudā, dila ḍaradā hai
  mani’ā ki bāhalē sōhaṇē na’īṁ asīṁ,
 • para mulākāta tōṁ bā’ada dubārā milaṇa la’ī tarasadē nē lōka
 • kahidī kadō maranā dasa vē tarīka pakī mai ciṭā sūṭa savāuṇā ̔ē
  sāṛa kē tērīa̔ā yādāṁ tē tōhaphē maiṁ navāṁ yāra baṇāuṇā,,,,,,,,,,,,,,, Preet
 • jō zāhira hī hō gi’ā,,
  uha darada kāhadā,.,
  Jō khāmōśī nā samajha pāvē,
  uha hamadarada kāhadā….!
 • Ki takadī ā👸 marē balē
  pāpī narakāṁ nū👬🏽 calē nāla lai jāṇagē
 • khuśī’āṁ takadīra vica hōṇī’āṁ cāhīdī’āṁ nē👉☺️👈
  Tasavīra vica tāṁ hara kō’ī musakurā laindā😇💔😊#
 • badā cāra pauṛī’āṁ caṛa….
  Kahidai mērē hāṇadā kauṇa ai,,
  gharōṁ bāhara tāṁ nikala….
  Ō’ē tainū jāṇadā kauṇa ai..!!
 • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…🤨🤨

short punjabi captions for instagram

 • ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ , ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ……
 • ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
  ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
 • ਜੋ ਸਾਨੂੰ ਛੱਡ ਗਏ ਅਸੀਂ ਤਾਂ ਓਹਨਾਂ ਦੀਆਂ ਤਸਵੀਰਾਂ ਸਾਂਭੀ ਬੈਠੇਂ ਹਾਂ।।
  ਜੋ ਕਿਸੇ ਕਿਨਾਰੇ ਨਹੀਂ ਲੱਗਦੀਆਂ,
  ਅਸੀਂ ਓਹ ਹੱਥਾਂ ਦੀਆਂ ਲਕੀਰਾਂ ਸਾਂਭੀ ਬੈਠੇਂ ਹਾਂ।।
 • ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ,

  ਆਪੇ ਸਭ ਸੈੱਟ ਕਰਦੂ, ਭਰੋਸਾ ਬਾਜਾਂ ਵਾਲੇ ਤੇ ਰੱਖੀ ਦਾ!!🙏
  ☆☆

 • ਮੌਸਮ ਬਦਲ ਰਿਹਾ ਹੈ,
  ਪਰ ਤਕਦੀਰ ਉਥੇ ਹੀ ਰੁਕੀ ਹੋਈ ਆ😒
 • ਲੱਖਾਂ ਅੰਦਾਜ਼ੇ🤨 ਲਾਉਂਦੀ ਐ ਦੁਨੀਆਂ,
  ਪਰ ਮੇਰੀ ਨੀਅਤ ਮੇਰਾ ਰੱਬ🤲 ਜਾਣਦਾ ਐ….
 • ਹਮ ਆਪਣੇ ਤੇਵਰ ਵਕ਼ਤ ਆਨੇ ਪਰ ਦੇਖਾਏਗੇ, ਸਹਿਰ ਤੁਮ ਖਰੀਦ ਲੋ,ਹਕੂਮਤ ਹਮ ਚਾਲਾਏਗੇ_
 • ਕਦੇ ਕਦੇ ਖੁਦ ਨੂੰ ਮਿਲਣ ਨੂੰ ਜੀ ਕਰਦਾ..
  ਲੋਕੀ ਕਹਿੰਦੇ ਬਹੁਤ ਚੰਗਾ ਹਾਂ ਮੈਂ #
 • Request✅, Unfriend❌, Block📵 ਤਾਂ ਅੱਜ ਕੱਲ ਸਭ Normal a 🙂

  ਮੁਰਝਾਏ ਹੋਏ ਫੁੱਲਾਂ🥀ਦਾ ਕਿਤਾਬਾ📕ਚ ਮਿਲਣਾ ਬਹੁਤ ਵੱਡੀ ਗੱਲ ਹੁੰਦੀ
  😊😊

 • ਯਾਰ ਥੋੜੇ ਜਹੇ ਜਜਬਾਤੀ😊ਆ….
  ਸਬ ਨਾਲ ਖੁਲ ਜਾਣੇ ਆ…
  ਜੇ ਕੋਈ ਪਿਆਰ 💕 ਨਾਲ ਬੁਲਾ ਲਵੇ …
  ਆਪਾ ਤੇ ਗੁਸਾ 😠ਵੀ ਭੂਲ ਜਾਦੇ ਆ..
 • ਤੂੰ ਟਾਹਣੀ🌿 ਤ ਅਸੀਂ ਪੱਤੇ🍃 ਆ
  ਤੂੰ ਕਾਪੀ 📕ਤ ਅਸੀਂ ਗੱਤੇ📋
  ਤੇਰੀ ਖੁਸ਼ੀ😊 ਨ ਦੁਗਣਾ 🤗ਕਰਦੇ ਜੋ
  ਰੌਣਕ🥳 ਦ ਓ ਟੱਪੇ 😇
  💕💕Preet___
 • ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
 • ਸਭ ਤੋ ਸੁੰਦਰ ਨਾਤਾ 2 ਨੈਣਾਂ ਦਾ ਹੁੰਦਾ ਹੈ
  ਜੋ ਇਕੱਠੇ ਖੁੱਲ੍ਹਦੇ ਹਨ ਅਤੇ ਇਕੱਠੇ ਬੰਦ ਹੁੰਦੇ ਹਨ।
  ਇਕੱਠੇ ਰੋਂਦੇ ਹਨ ਤੇ ਇਕੱਠੇ ਹੀ ਸੌਂਦੇ ਹਨ,
  ਉਹ ਵੀ ਪੂਰੀ ਉਮਰ ਇਕ-ਦੂਜੇ ਨੂੰ ਦੇਖੇ ਬਿਨਾਂ..
 • ਅਸੀ ਤਾਂ ਖ਼ੁਸ਼ੀਆਂ☺️ਉਧਾਰ ਦੇਣ ਦਾ ਕਾਰੋਬਾਰ ਕਰਦੇ ਹਾਂ😘 ਜਨਾਬ…… 😎ਕਈ ਸਮੇਂ ਤੇ ਵਾਪਸ❤️🙏 ਨਹੀਂ ਕਰਦਾ,ਇਸੇ ਲਈ ਘਾਟੇ ਵਿੱਚ ਹਾਂ…!!💞💓 #
 • ਸਾਡੇ ਕੀਤੇ ਵਾਅਦੇ 🤞
  ਕਦੇ ਲਾਰੇ ਨੀਂ ❌ ਹਦੇ
  ਐਨਾਂ ਯਾਦ ਰਖੀਂ ਸੱਜਣਾ
  ਸਾਡੇ ਜਹੇ ਸਾਰੇ ਨੀਂ ❌ ਹਦੇ
 • ਕਾਫੀ ਤਜ਼ਰਬਾ ਹੁਣ ਜਿ਼ੰਦਗੀ ਦਾ
  ਮਿੱਠੇ ਲਫ਼ਜ਼ਾਂ ‘ਚ ਜ਼ਹਿਰ ਦੇਖ ਲਈਦਾ ਹੁਣ
 • ꧁꧂➡️ਹਾਲਾਤ ਕਹਿ ਰਹੇ ਨੇ💢
  ❌ਕਿ ਮੰਜ਼ਿਲ ਨਹੀਂ ਮਿਲਣੀ🚫
  ☝️ਪਰ ਉਮੀਦ ਕਹਿ ਰਹੀ ਏ😊
  🤗ਥੜਾ ਹੋਰ ਚੱਲ ਕੇ ਦੇਖ
  ☆꧁༒☬☬꧂
 • ਜ਼ਿੰਦਗੀ ਨੇ ਇੱਕ ☝️ ਗਲ ਸਿਖਾ ਦਿੱਤੀ ਹੈ
  ਸੱਚੇ ਦਿਲੋਂ 💖 ਚਾਹੁਣ ਨਾਲ ਤੇ ਹਕ ਜਿਤਾਉਣ ਨਾਲ
  ਕੋਈ ਆਪਣਾ ਨਹੀਂ ❌ ਹ ਜਾਂਦਾ 😞 Punjabi Captions for Instagram
 • ਜਿੰਦਗੀ ਵਿੱਚ ਆਪਣਾਪਨ ਤਾਂ
  ਹਰ ਕੋਈ ਜਤਾਉਂਦਾ ਏ,,,,,
  ਪਰ ਆਪਣਾ ਹੈ ਕੌਣ ਇਹ ਤਾਂ
  ਵਕਤ ਹੀ ਦਿਖਾਉਂਦਾ ਏ,,,,
 • ਸਭ ਤੋਂ ਉੱਚਾ ਰੁਤਬਾ 🤫ਚਪ ਦਾ ਏ 🙏ਲਫ਼ਜ਼ਾਂ ਦਾ ਕੀ ਏ ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.
 

punjabi captions for instagram for girl

 • Sukh Wele ‪‎Picture‬.. Dukh Wele ‎Sad Status‬, ..Har Wele ‪‎OnLine‬..
 • I didn’t believe in love and then I met you.
 • Log sade to jal rahe han.. Lagda hai apne sikke bhe Is seher wich chal rahe ne..
 • JiNi mArJi cHaTtiNg KaRLo SetTiNg tAaN rAb nE Hi kRauNi aE :p ;
 • Jado tak mere dil nu.. Tera fikar rahuga.. Ohdo tak Mere status ..ch tera zikar rahuga
 • Rab vargi maa meri de, mere sir te karj bade ne.
 • Jad tak sade dil nu Tera fikar rahuga.. Ohdo takk Mere statues ch tera zikar rahuga
 • Without waheguru… Im nothing
 • hanju ban ke digga teriyaa aankha da..  love
 • Asi Chetak Utte Beh k NI lai lainde feeling caraan di
 • Aukhe Vele Yaar Da.. 4 Dinaa de Pyaar Da.. Pata Lagg hi Janda hai!
 • ni tu meri RED BULL ni, tainu dekh dekh ENERGY aoundi..
 • Samjh Nahi Aundi Wafa Kriye Ta Kis Nal.. Mitti To Bane Lok Kagaj De Tukdeyan Lai Bik Jande Ne..!!
 • ThOdA TiMe tU V kAd yAaRa nU De tU JhAtT.. HoVe tErA GuD LuCk Je KaRa MaIn tAiNu f***..

Punjabi captions for Instagram Boys

 • ਮੈਨੂੰ 👤 ਕਹਿੰਦੀ🙋🏻 ਤ SINGLE ਹੀ 🤗 ਠੀਕ ਆਂ ,,

  ਮੈ👤 ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺️ ਸਹਣਾ ਲੱਗਦਾ..।

 • ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ
 • ਕਿੰਨਾ ਕੁ ਕਮਾਇਆ ਨਾਮ ਤੇਰੇ ਨੇ💕
  ਨੀ ਪਿੱਛੇ ਅਰਥੀ ਦੇ ਜੱਟੀਏ ਤੂੰ ਇਕੱਠ ਦੇਖਲੀ🦅
 • ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸਜਣਾ ..

  ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..

 • ਦਿਮਾਗ ਤੋਂ ਜਵਾਨ ਦਿਲ ਤੋਂ ਬੱਚੇ ਆਂ !….
  ਲੋਕਾਂ ਲਈ ਝੂਠੇ ਤੇ ਆਪਣਿਆਂ ਲਈ ਸੱਚੇ ਆਂ !…
 • ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
  ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
  ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
  ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
 • ਛੇਤੀ ਟੁੱਟਣ💔 ਵਾਲੇ ਨਹੀ ਸੀ ਅਸੀਂ, ਬਸ ਕੋਈ ਆਪਣਾ💑 ਬਣ ਕੇ ਤੋੜ💔 ਗਿਆ
 • 👉ਖਦ ਨੂੰ ਓਚਾ ਨੀਂ 😊ਸਮਝਿਅਾ ਕਦੇ ਕਿਸੇ ਨਾਲੌਂ ☺️..
  👉ਤ ਨੀਵਾਂ ਮਹਿਸੁਸ ☝🏼ਮਾਲਕ ਨੇਂ ਕਦੇ ਹੋਣ ਨੀਂ ਦਿੱਤਾ 😊
 • ਹੋਇਆ ਨਾ ਅਸਰ ਮਿਹਨਤਾਂ ਤੇ ਜਾਦੂ ਟੂਣਿਆਂ ਦਾ ਭਾਏ ਲੋਕੀ ਬਣ ਬਣ ਬਿੱਲੀਆਂ ਰਾਹ ਕੱਟਦੇ ਰਹੇ
 • ✌️ ਸਭ👐 #ਕਰਮਾਂ💪 ਦ ਸੌਦੇ💷 ਆ ਮਿੱਤਰਾਂ👬👬👆
  #ਦਰਿਆਵਾ 🌊 ਚ #ਨਾਰੀਅਲ 🌰 ਸਟ😊 ਕ #ਕਿਸਮਤਾਂ📑 ਨਹੀ❌ #ਬਦਲ 😜ਦੀਆਂ👍
 • #TEENAGE 👳🏻‍♂️ਦ ਯਾਰਾਨੇ 🤝ਜਿਹੜੇ ਲੱਗ ਗਏ ੳਹੀ ਨਿਬਣੇ ਅਖੀਰੀ ਸਾਹਾਂ🕊 ਤਕ ਨੀ #GiLL❤️
 • ਕੰਮ ਹੀ ਛੱਡੇ aa ਪਰ kheyal ਰੱਖੀ ਬੰਦੇ ਅਸੀ ohi aa…🦅#GiLL💪💪
 • ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ,
  ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ….
 • ਅਸੀ 👬ਕਿਸੇ ਨੂੰ ਬੁਰਾ ਨੀ ਕਹਿੰਦੇ ਤੇ ਔਕਾਤ 👎ਸਾਨੂੰ ਸਭ ਦੀ ਪਤਾ 🤨
 • ਨਸਲ🐴 ਤ ਦੇਖੇ ਜਾਂਦੇ ਘੋੜੇ🐎 ਬਲਿਆ ਬੰਦੇ👳‍♂️ ਨ ਪਛਾਣੇ👁 ਜਾਂਦੇ ਗੱਲਬਾਤ🗣 ਤ♠️
 • 🖕ਇਕ ਮਤਲਬ ਲਈ ਨਾ ਲਾਉਂਦੇ ਯਾਰੀਆਂ,🤝
  ✌️ਦਜਾ ਸਖਤ ਖਿਲਾਫ ਹਾਂ 🙏ਯਾਰ ਮਾਰ ਦੇ👑..#
 • ਹਾਂ ਘੱਟ ਬੋਲਦਾ ਹਾਂ
  ਏਹਨੂੰ #ego ਨਈ ਕਹਿੰਦੇ
  ਵਕਤੋਂ ਪਹਿਲਾ ਸਿਆਣਾ ਹੋ ਗਿਆ ਬਸ ਤਾਂ ਕਰਕੇ…DeeP❤️
 • ਕਾਕਾ ਯਾਰੀ ਲਾਈ ਦੀ ਆ
  ਇੱਕ ਪਾਸੇ ਲਾਈ ਦੀ ਆ 👍
  ਐਵੇ 🐕ਕਤੀਆ ਬਿੱਲਆ🐺 ਵਾਗ ਯਾਰ ਨੀ ਬਦਲੀ ਦੇ
 • ਹੰਮ ਸੇ ਨਫਰੱਤ ਕਰਨੇ ਵਾਲੇ ਬੀ ਕਮਾਲ ਕਾ ਹੁਨਰ ਰੱਖਤੇਂ ਹੈਂ,
  ਹੰਮੇਂ ਦੇਖਨਾ ਨਹੀ ਚਾਹਤੇ, ਔਰ ਹੰਮ ਪਰ ਹੀ ਨੱਜ਼ਰ ਰੱਖਤੇਂ ਹੈਂ,
 • “ਅਸੀ ਉਹਨਾਂ ਵਿੱਚੋਂ ਨਹੀਂ ਜਿਹੜੇ ਪੱਲੜਾ ਭਾਰੀ ਦੇਖ ਕੇ ਵਫਾਦਾਰੀਅਾ ਬਦਲ ਲੈਂਦੇ ਨੇ.. ਆਪਾਂ ਤਾ ਜਿੱਥੇ ੫ਹਿਲਾ ਖੜੇ ਸੀ ਅੱਜ ਵੀ ਉੱਥੇ ਹੀ ਅਾ….!!

Instagram bio in Punjabi

 • ਹਰ ਜਗ੍ਹਾ ਸਿਆਸਤ ਚੰਗੀ ਨਹੀਂ ਹੁੰਦੀ
  ਕਿਤੇ ਬੰਦੇ ਧਾਕੜ ਵੀ ਮਿਲ ਜਾਂਦੇ ਨੇ
 • ਇਸ਼ਕ ਚ ਰਿਹਾ ਮੈਂ ਫਾਡੀ,
  ਓਦਾਂ ਵਾਹਲਾ ਜੁਗਤੀ ਸੀ।
  ਆਖਰੀ 307,
  95 ਦੇ ਵਿੱਚ ਭੁਗਤੀ ਸੀ।..
 • 🔫ਗਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
  ਜਿੱਥੇ ਵੱਜਦੇ ਆ ☹️ਸਾਹ ਸਾਹ ਕਰਾ ਦਿੰਦੇ ਨੇ
  ਮਾੜੇ 🚶♂ਯਾਰ ਨਾਲੋ 4 ਵੈਰੀ ਵੱਧ 🙅🏻♂ਰਖੀਏ
  ਆਹ ਸਾਲੇ👨‍👦 ਦਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ
 • ਜੇ ਬੋਲਣ ਦਾ ਪਤਾ ਨਹੀਂ ਤਾਂ
  ਅਕਲਾਂ ਨੂੰ ਕੀ ਕਰਨਾ
  ਜੇ ਦਿਲ ਸਾਫ ਨਹੀਂ ਤਾਂ
  ਸੋਹਣੀਅਾਂ ਸ਼ਕਲਾਂ ਦਾ ਕੀ ਕਰਨਾ……laddi.i
 • ਘਰੋਂ ਨਿਕਲਾ ਤਾ ਯਾਰ ਨਾਲ ਇਨੇ ਤੁਰਦੇ
  ਜਿਵੇਂ ਵੱਡੇ ਲੀਡਰ ਦੀ ਕੋਈ ਰੈਲੀ ਹੁੰਦੀ ਆ
 • ਮੈਨੂੰ ਸੱਪ🐍ਤ ਡਰ ਨਹੀਂ ਲੱਗਦਾ,
  ਮਨੁੱਖ🚶🏻‍♂️ਤ ਲੱਗਦਾ ਹੈ।
  ਕਿੳਕਿ ਸੱਪ🐍ਆਪਣੇ ਬਚਾਅ ਲਈ
  ਡੰਗਦਾ ਹੈ,ਤੇ ਮਨੁੱਖ🚶🏻‍♂️ਆਪਣੇ ਫਾਇਦੇ🌺ਲਈ
 • ਆਪਣੇ ਘਰ ਵੱਲ ਦੇਖਣਾ ਪੈਂਦਾ ,,,, ਮਿੱਠੀਆਂ
  ਵੈਲੀ ਤਾਂ ਅਸੀਂ ਕਿਸੇ ਨੂੰ ਵੀ ਨੀ ਮੰਨਦੇ ।।
 • ਤੁਮਾਰੀ ਜਹਾ ਆਜ ਲਗੀ ਹੈ ,, ਹਮਾਰੇ ਵੋ ਬਰਸੋ ਸੇ ਵਾਕਿਫ਼ ਹੈ !!!🦅 #ਗਿੱਲ
 • ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ, Business Mind ਰੱਖ ਯਾਰੀ ਨਹੀਓ ਪੁੱਗਦੀ,
 • ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!
 

Good Punjabi Captions for Instagram

 • 👉ਜਿੰਨੇ ਜੋਗੇ ਹੈਗੇ ਅਸੀਂ ਆਮ ਦਿਖਦੇ ,
  ਪਰਦੇ ਨਹੀ ਪਾਏ ਬਹੁਤੇ ਸਾਊਪੁਣੇ ਦੇ💪💕
 • ਹੱਸਦੇ ਦਿਲ ਦਾ ਘਰ ਵੀ ਸਮਸ਼ਾਨ ਬਣ ਜਾਂਦਾ, ਜਦ ਕੋਈ ਆਪਣਾ ਜਾਣ ਬੁੱਝ ਕੇ ਅਣਜਾਣ ਬਣ ਜਾਂਦਾ❤️😭
 • ਹੋ ਗਈ ਜ਼ਜ਼ਬਾਤਾਂ ਨਾਲ ਛੇੜ ਛਾੜ ਨੀ.. ☀️
  ਤਾਂਹੀ ਸੁਭਾਅ ਦੇ ਹੁਣ ਤੱਤੇ ਹੋ ਗਏ।।.♥️
 • #ਗੁਨਾਹਾਂ ਮੇਰਿਆ ਨੂੰ #ਤੇਰੀ_ਰਹਿਮਤ ਉੱਤੇ ਨਾਜ਼

  #ਕਿਉਕੀ_ਮੈਂ_ਗਰੀਬ ਤੇ ਤੂੰ #ਗਰੀਬਨਵਾਜ …
  Waheguru

 • ਹਾੜਾ ਸਾੜਾ ਤੇ ਮਾੜਾ ਕਿਸੇ ਦਾ ਕਰਿਆ ਈ ਨਹੀ❤️🙏🏻
 • ਧੜਕਣਾਂ ਵਿੱਚ ਵਸਦੇ ਨੇ ਕੁਝ ਲੋਕ..
  🤫ਜਬਾਨ ਤੇ ਨਾਮ ਲਿਆਉਣਾ ਜਰੂਰੀ ਨਹੀ ਹੁੰਦਾ!!
 • ਰੱਬਾ ਦਿਲ ਦਾ ਉਹ ਸਾਫ਼ ਹੋਵੇ
  ਸੱਜਣ ਨਾ ਚਲਾਕ ਹੋਵੇ ,,ਵੇਖੀ ❤️ਦਿਲ ਕਮਲੇ ਨਾਲ
  ਰੱਬਾ ਨਾ ਮਜ਼ਾਕ ਹੋਵੇ 😎❤️
 • ਜਿਹਨੂੰ ਯਾਰ ਕਹਾ ਉਹਦੇ ਪਿੱਛੇ ਦੇ ਦਵਾ ਜਾਨ
  ਪੈਰ ਪੁੱਟ ਦਾ ਨਹੀਂ ਪਿੱਛੇ, ਪੱਕੀ ਐ ਜੁਬਾਨ 🤟💪
 • ਮੰਨਿਆ ਕਿ ਮੈਂ💵 ਅਮੀਰ ਨਈ 🙏ਆ…
  ਪਰ ਜੇ ਕੋਈ ਅਾਪਣਾ ਬਣਾ ਲਵੇ ☝️
  ਓਹਦਾ ਹਰ ਦਰਦ 💔ਖਰੀਦ ਸਕਦਾ ਵਾਂ…..
 • ਜਿੰਨਾ ਨਾਲ ਰੱਖੀ ਆ ❤️ਦਿਲ ਤੋ ਰੱਖੀ ਆ
  ਜਿੰਨਾ ਨਾਲ ਹੈ ਨੀ ਉਤੋ ਉਤੋ ਵੀ ਹੈਨੀ🔥🔥🔥
 • ਅਸੀਂ ਮਾੜਿਆ ਦਾ ਸਾਥ ਦੇਣ ਦਾ ਸੌਕ ਰੱਖਦੇ🖖
  ਹਾਂ ਤਗੜਿਆ ਨੂੰ ਤਾਂ ਹਰੇਕ ਕੋਈ ਪਿਉ ਬਣਾ ਲੈਂਦਾ✔️
 • ਨਾਂ ਦੌਲਤ ਨਾਂ ਸ਼ੌਹਰਤ ਨਾਂ ਅਦਾਵਾਂ ਨਾਲ,
  ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ..
 • ਗੱਲਾਂ ਨਾਲ ਜਿੰਨੇ ਮਰਜ਼ੀ ਪਹਾੜ ਬਣਾ ਲੋ❤️
  ਮਿਲ ਵਰਤ ਕੇ ਪਤਾ ਲਗਦਾ 🔥
 • ਸੱਜਣਾ ਏ ਨਾ ਸੋਚੀ ਕਿ ਤੂੰ ਸਾਡੇ ਬਾਰੇ ਸਭ ਜਾਣਦਾ…ਤੂੰ ਸਾਨੂੰ ਬਸ ਉਨਾ ਜਾਣਦਾ ਜਿੰਨਾ ਅਸੀ ਚਾਹੁੰਦੇ ਆ ਕਿ ਤੂੰ ਜਾਣੇ ❤️🤙🏻
 • ਕਿੱਤੇ ਅੜ ਜੇ ⚔️ਗਰਾਰੀ ਵੈਰ ਨਹੀੳੁ 👊ਮਕਦਾ..
  ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ.
  (wmk)
 • ਦਿਖਾਵੇ ਦੇ ਸਰੀਫ ਬਣਨ ਦੀ ਆਦਤ ਨਹੀਂ ਸਾਨੂੰ ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ
 • ਕੀ ਹੋਇਆ ਉਮਰਾਂ ਨੇ ਹਾਲੇ ਛੋਟੀਆਂ .
  ਦੇਖੀ ਚੱਲ ਝੰਡੇ 🚩 ਸਿਖਰਾਂ ਤੇ ਗੱਡਾਗੇਂ 🤗
  ਜਿੰਨਾ ਪਾਲ ਰੱਖਿਆ ਆ ਵਹਿਮ ਮੇਰੇ
  ਲਈ. 🤔
  ਏਦੇ ਕੋਲੋ ਕੁਝ ਨਹੀ ਹੋਣਾ ,🤦‍♂️
  ਸਭ ਦੇ ਭੁਲੇਖੇ ਕੱਡਾਗੇ 😎🤟
 • #ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
  #ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻
 • ਦੋਗਲੇ ਜੇ ਬੰਦੇ ਛਾਂਟ ਦਈਏ ਟਾਇਮ ਨਾਲ
  ਨਾਲ ਜਿਹੜੇ ਰਹਿੰਦੇ ਏ ਤਾ ਖ਼ਰੇ ਖ਼ਰੇ ਨੇ
 • ਨਾਮ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ,
  ਪਰ ਬਦਨਾਮੀ ਤਾਂ ਮੁੱਫਤ ਵਿੱਚ ਮਿੱਲ ਜਾਂਦੀ ਹੈl

Caption in punjabi

 • ਖੁੱਲੀ ਹੋਈ ਪੁਸਤਕ ਵਰਗੇ
  ਰੱਖਦੇ ਨਾ ਰਾਜ਼ ਕੁੜੇ
  ਟੱਪ ਜਾਂਦੀ ਕੋਠੇ ਸਾਡੇ
  ਹਾਸਿਆਂ ਦੀ ਅਵਾਜ਼ ਕੁੜੇ
 • ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਦਿੰਦੇ ਹਨ ਤੇ ਦੂਜੇ ਉਹ ਜੋ ਸਾਥ ਦੇਣ ਲਈ ਮੌਕਾ ਲੱਭ ਲੈਂਦੇ ਹਨ
 • ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
 • ਤੁਸੀਂ ਬੱਸ ਆਪਣੇ ਆਪ ਤੋਂ ਨਾ ਹਾਰਨਾ
  ਫਿਰ ਤੁਹਾਨੂੰ ਜ਼ਿੰਦਗੀ
  ਵਿੱਚ ਕੋਈ ਨਹੀਂ ਹਰਾ ਸਕਦਾ।
 • ਪੈਸੇ 💵ਨਾਲ ਚਾਪਲੂਸੀਆਂ 🤔ਨਿਭਦੀਆਂ ਮਿੱਤਰਾਂ
  ਰਿਸ਼ਤੇ ਨੀ 🤗
 • 👉ਚਗਿਆ ਚੋ ਨਾ ਲੱਭ ਮੈਨੂੰ💯
  😐ਲਕ ਬੁਰਾ ਦੱਸ ਦੇ ਆ ਅੱਜ ਕੱਲ😊##
 • 😍ਮਹੱਬਤ ਸਾਂਝ ਹੁੰਦੀ ਆ ਇੱਕ ਅਹਿਸਾਸ ਹੁੰਦੀ ਹੈ 💓
  😘ਇਹਨੂੰ ਉਝ ਨਾ ਜਾਣੀ ਇਹ ਬੜੀ🤗 ਖਾਸ ਹੁੰਦੀ ਹੈ..ਹਰਗੁਣ
 • ਜੱਟ ਕਾਹਦਾ ਬੱਲੀਏ ਅਫਗਾਨ ਦਾ ਬਰੂਦ ਆ ,

 • ਰੜਕਦੀਅਾਂ ਅੱਖਾਂ ਚੋਂ ਕੲੀ ਵਾਲ ਕੱਢੇ ਨੇ ,
  ਕੀਤੇ ਕਾਰਨਾਮੇ ਤਾਂ ਹੀ ਪਿੰਡ ਛੱਡੇ ਨੇ ।
 • “ਹੱਸਣ 🤗#ਖੇਡਣ ਆਏ ਆ #ਜਿੰਦੇ
  ਕੋਈ #ਮੁਕਾਬਲਾ ❤️ਕਰਨ ਥੋੜ੍ਹੀ🦅MaNn
 • ਖੁਸੀਆ ਬੀਜ ਜਵਾਨਾ ਹਾਸੇ ਉਗਨ ਗੇ
 • ਖੁਸੀਆਂ😊 ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ,
  ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ😃 ਲਦਾ…..
 • ਜਿੰਦਗੀ ਦੀ ਹਕੀਕਤ ਨੂੰ ਬੱਸ ਇੰਨਾ ਹੀ ਜਾਣਿਆ ਹੈ,
  ਦਰਦ ਵਿੱਚ ਇਕੱਲੇ ਹਾਂ ਤੇ ਖੁਸ਼ੀਆਂ ਵਿੱਚ ਜ਼ਮਾਨਾ,,,,,,
 • ਤੇਰੇ ਜਾਣ ਤੋਂ ਬਾਅਦ ਕੌਣ…?? ਰੋਕਦਾ ਦਿਲ ਨੂੰ

  ਜੀ ਭਰ ਕੇ ਬਰਬਾਦ ਕੀਤਾ… ਇਸ ਦਿਲ ਨੇ ਮੈਨੂੰ

 • ਤੇਰੇ ਜਾਣ ਤੋਂ ਬਾਅਦ ਕੌਣ…?? ਰੋਕਦਾ ਦਿਲ ਨੂੰ

  ਜੀ ਭਰ ਕੇ ਬਰਬਾਦ ਕੀਤਾ… ਇਸ ਦਿਲ ਨੇ ਮੈਨ

 • 😎ਮਰੇ ਦੁਸ਼ਮਣ 🤵🤵ਬਹੁਤ ਨੇ ਸੱਜਣਾਂ🙃
  ਯਾਰੀ❤️ ਦਖ ਕੇ ਲਾਈ ਮਿੱਤਰਾਂ ⚔️ਨਾਲ🙏🏼
 • ਉਮਰਾਂ ਬੀਤ ਜਾਣੀਆਂ ਬੰਦ ਹੋਜੂ ਜਿੰਦਗੀ ਦਾ ਰਾਹ

  ਮੇਰੇ ਗ਼ਮ ਨਇਓ ਮੁਕਣੇ, ਮੁਕਜੂ ਇੱਕ ਦਿਨ ਸਾਹ

 • ਕਦੇ ਕਦੇ ਖੁਦ ਦੀ ਬੜੀ🙁
  ਯਾਦ ਆਉਂਦੀ ਆ😔
  ਕਿੰਨਾ ਖੁਸ਼😇 ਤ ਬੇਫਿਕਰ
  ਹੁੰਦਾ ਸੀ ਮੈਂ
 • ਕਿਸ਼ਤੀ ਜਿੰਦਗੀ ਦੀ ਜਦੋਂ ਵੀ ਕਦੀ ਡਗਮਗਾਉਂਦੀ ਆ
  ਮਾਂ ਸੁਪਨੇ ਵਿੱਚ ਦੁਵਾਵਾਂ ਕਰਦੀ ਨਜ਼ਰ ਆਉਦੀਂ ਆ
 • ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊
  ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
 • ਲੋਕਾ ਦਾ ਕੰਮ ਮਾੜਾ 💢 ਚਗਾ ਕਹਿਣਾ ਰੱਬ sukh rakhe 💞 ਆਪਾ ਲੋਕਾ🌹 ਤ ਕਿ ਲੇਣਾ💯
 • ❤️ਜ ਜਿਦੰਗੀ ਵਿੱਚ ਹੁੰਦਾ ਉਹ
  ਖੁਆਬਾ ਵਿੱਚ ਕਿੱਥੇ ਸੀ।।
  ਜੋ ਵਕਤ ਨੇ ਸਿਖਾਇਆ
  ✍️ਉਹ ਕਿਤਾਬਾ ਵਿੱਚ ਕਿੱਥੇ ਸੀ।।
 • ਬਹੁਤ ਸਕੂਨ ਮਿਲਦਾ ਹੈ ਕਾਗਜ਼ ਤੇ ਕੁਝ ਸ਼ਬਦ ਲਿਖਕੇ, ਗੱਲ ਵੀ ਕਹੀ ਜਾਂਦੀ ਹੈ ਤੇ ਅਵਾਜ਼ ਵੀ ਨਹੀਂ ਆਉਂਦੀ।
 • ਪੱਗ ਦਾ ਕਿਰਦਾਰ ਏਦਾਂ ਦਾ ਬਣਾ ਦਿਓ ਹਰ ਧਰਮ ਦੀ ਧੀ ਭੈਣ ਕੋਲ ਖੜੀ ਆਪਣੇ ਆਪ ਨੂੰ ਸੇਫ ਸਮਝੇ।
 • ਸਭ ਤੋਂ ਮਾੜੇ😔 ਆ ਤਾਂ ਕੀ ਹੋਇਆ
  ਕਿਸੇ ਨੂੰ ਤਾਂ ਚੰਗੇ ਲਗਦੇ🙂 ਆ
  ਦਿੱਲ ਵਿੱਚ ਹਜਾਰਾਂ😣 ਦਖ ਨੇ
  ਪਰ ਤਾਂ ਵੀ ਸਾਰਿਆ👥 ਨਾਲ ਖੁੱਲ ਕੇ ਹਸਦੇ😄 ਆ💯💯
  ⃝•ᷤ•ͣ•ᷢ•ᷮ•ͣ•ᷡ•ͨ•ͪ•ᷡ•ͥ
 • ਕੱਪੜੇ ਚੇ ਚੇਹਰੇ ਝੂਠ ਬੋਲਦੇ ਨੇ ਸੱਜਣਾ❌
  ਇਨਸਾਨ ਦੀ ਅਸਲੀਅਤ ਸਮਾਂ ਦੱਸਦਾ⏰
 • ਗਲਤੀ ਸਾਡੀ ਨਾਂ❌ ਵੀ ਹੋਵੇ 💢
  ਤਾਂ ਵੀ ਅਸੀਂ ਮੁਆਫੀ🙅‍♂️ ਮਗ ਲੈਨੇ ਆਂ ✅
  ਹਾਰ ਨਾ✖️ ਸਮਝੀਂ ਜਨਾਬ ‼️
  ਰਿਸ਼ਤਿਆਂ💑 ਦੀ ਕਦਰ ਕਰਦੇ ਆਂ ✅
  ਤਾਂ ਹੀ ਹਮੇਸ਼ਾ ਚੁੱਪ🤫 ਰਹਿੰਨੇ ਆਂ 💯
 • ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ
  ਤਾਂ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ
  ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸੱਚਾ ਹੁੰਦਾ ਹੈ।………
 • 👉ਸਿਆਣਪਾ ਉਮਰਾ ਨਾਲ ਨੀ ਆਉਂਦੀਆ❤️
  👮‍♂️ਹਲਾਤ ਬੰਦੇ ਨੂੰ ਸਿਆਣੇ ਕਰ ਦਿੰਦੇ ਨੇ🔥🔥
 • ਜਿਹੜਾ ਹਰ ਥਾ ਆਕੜ ਮਾਰ ਜਾਵੇ ਉਹ ਰਿਸ਼ਤਾ ਸਾਨੂੰ ਜਰੂਰੀ ਨੀ
  ਇੱਜਤ ਦੇਕੇ ਗੱਲ ਕਰਨਾ ਸਾਡੀ ਆਦਤ ਆ ਕੋਈ ਮਜਬੂਰੀ ਨੀ

Leave a Comment